ਆਪਣੇ ਐਂਬੈਸਡਰਾਂ ਦੀ ਗੱਲ ਸੁਣੋ

ਭਵਿੱਖ ਵਿੱਚ ਕੋਵਿਡ-19 ਤੋਂ ਆਪਣੀ ਅਤੇ ਆਪਣੇ ਸਨੇਹੀਆਂ ਦੀ ਸੁਰੱਖਿਆ ਲਈ, ਸਾਨੂੰ ਸੱਚਮੁੱਚ ਤੁਹਾਡੀ ਮਦਦ ਦੀ ਲੋੜ ਹੈ।

ਇੱਥੇ, ਸਾਡੇ ਕੁਝ ਡਾਕਟਰ, ਖੋਜਕਾਰ ਅਤੇ ਮਰੀਜ਼ ਹਨ, ਜਿਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਇਸ ਭਿਆਨਕ ਵਾਇਰਸ ਵੱਲੋਂ ਛੂਹਿਆ ਗਿਆ ਹੈ, ਜੋ ਇਹ ਦੱਸਦੇ ਹਨ ਕਿ ਤੁਸੀਂ ਕਿਵੇਂ ਫਰਕ ਲਿਆ ਸਕਦੇ ਹੋ।

ਹੋਮ ਪੇਜ ਵੱਲ ਵਾਪਸ ਜਾਓ